"ਵਿਆਹੁਤਾ ਜੀਵਨ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਦੇਵਗੁਰੂ ਜੁਪੀਟਰ (ਗੁਰੂ ਗ੍ਰਹਿ) 1 ਅਪ੍ਰੈਲ 2023 ਨੂੰ 07.12 ਮਿੰਟ 'ਤੇ ਅਸਤ ਹੋ ਰਹੇ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਵਿਆਹ 'ਚ ਗੁਰੂ ਦਾ ਚੜ੍ਹਨਾ ਬਹੁਤ ਮਹੱਤਵਪੂਰਨ ਹੈ"